ਸੇਖ ਚਿੱਲੀ
ਚਾਲੀ ਦਿਨ ਦਾ ਨਿਰਾਹਾਰ ਵ੍ਰਤ ਕਰਨ ਵਾਲੇ ਅਨੇਕ ਮੁਸਲਮਾਨ ਫਕੀਰ ਇਸ ਨਾਉਂ ਤੋਂ ਪ੍ਰਸਿੱਧ ਹਨ. ਇੱਕ ਮਹਾਤਮਾ ਅਟਕ ਦੇ ਜ਼ਿਲੇ ਹੋਇਆ ਹੈ. ਦੂਜਾ ਬਨੂੜ ਦੇ ਰਹਿਣ ਵਾਲਾ ਅਬਦੁਲ ਕਾਦਿਰ ਪ੍ਰਤਾਪੀ ਸਾਧੂ ਹੋਇਆ ਹੈ. ਜਿਸ ਦਾ ਮਕਬਰਾ ਥਨੇਸਰ ਸਨ ੧੨੭੧ਵਿੱਚ ਬਣਿਆ ਹੈ. ਇਹ ਵਡਾ ਮਸਤਾਨਾ ਅਤੇ ਵਿਲਾਸੀ ਸੀ. ਅਨੇਕ ਕਹਾਣੀਆ ਬੈਠਾ ਹੀ 274 ਹਿੰਦੂਓਂ ਮੁਸਲਮਾਨ ਹੋਏ ਨੂੰ ਸ਼ੇਖ ਭੀ ਆਮ ਆਖੀਦਾ ਹੈ. 275 ਪ੍ਰਸਿੱਧ ਪੀਰਾ ਦੇ ਚੇਲੇ ਅਤੇ ਜਾਨਸ਼ੀਨ ਆਪਣੇ ਮੁਰਸ਼ਿਦਾ ਦੇ ਨਾਉਂ ਤੋਂ ਬੁਲਾਏ ਜਾਦੇ ਸਨ. ਇਸ ਲਈ ਕਈ ਸਾਖੀਆ ਵਿੱਚ ਸਤਿਗੁਰੂ ਜੀ ਦੀ ਗੋਸਿਟ ਸ਼ੇਖ ਸ਼ਰਫ ਨਾਲ ਹੀ ਲਿਖੀ ਹੈ.